Showing posts with label Nimrat Khaira Punjabi Song Lyrics. Show all posts
Showing posts with label Nimrat Khaira Punjabi Song Lyrics. Show all posts

Tuesday, January 31, 2017

Rohb Rakhdi Song Lyrics in Punjabi Language

ਰੋਹਬ ਰੱਖਦੀ ਲੈਰਿਕਸ ਪੰਜਾਬੀ ਸੋਂਗ - ਨਿਮਰਤ ਖੈਰ 

ਸੁਪਨੇ ਦੇ ਵਿੱਚ ਵੀ ਨਾ ਸੋਚੀ ਹੋਣੀ ਵੇ 
ਜਿਨਿ ਤੇਰੇਆਂ ਲੇਖਾਂ ਚ ਲਿਖੀ ਨਾਰ  ਸੋਹਣੀ ਵੇ 
ਸ਼ੁਕਰ ਮਨਾਲਾ ਰਬ ਦਾ ਨਾਤੇ ਤੇਰੇ ਨਾ ਕਮਲਿਆ ਜੋੜੇ 
ਥੋੜਾ ਬੌਤਾ  ਜਰਰੋਰ  ਰਖੁਗੀ  ਵੇ ਸਾਕ 15 ਜੱਟੀ ਨੇ ਮੋਰਚੇ। ....

ਮਾਪਿਆਂ ਦੇ ਕੰਨੀ ਗੱਲ ਪਾ ਛੱਡੀ ਵੇ 
ਮੈ  ਤਾ ਮਰਜੀ ਨਾ ਉਠਿਆ ਕਰੁ 
ਧੀ ਮਾਪਿਆਂ ਦੀ ਮਈ ਬਹੁਤੀ ਲਾਡਲੀ ਵੇ ਗੱਲ ਗੱਲ ਉੱਤੇ ਰੁੱਸਿਆਂ ਕਰੂਂ 
ਮਹੀਨੇ ਪਿੱਛੋਂ ਮੰਗ ਰਾਖੂੰਗੀ 2 ਨਵੀਆਂ ਸੀਟਾਂ ਦੇ ਜੋੜੇ 
ਥੋੜਾ ਬੌਤਾ ਰੋਹਬ ਤ ਜਰੂਰ ਰਾਖੂੰਗੀ ਵੇ ਸਾਕ 15 ਜੱਟੀ ਨੇ ਮੋੜੇ 
ਥੋੜਾ ਬੌਤਾ ਰੋਹਬ ਤ ਜਰੂਰ ਰਾਖੂੰਗੀ ਵੇ ਸਾਕ 15 ਜੱਟੀ ਨੇ ਮੋੜੇ 
ਸਾਕ 15 ਜੱਟੀ ਨੇ ਮੋੜੇ 
ਸਾਕ 15 ਜੱਟੀ ਨੇ ਮੋੜੇ 

ਬੇਬੇ ਜੀ ਨੂੰ ਮੇਰੇ ਬਾਰੇ ਚਾਨਣਾ ਤੂੰ ਏਨਾ ਕ ਜਰੂਰ ਦਾਸ ਦਈਂ 
ਕ ਡੀਗਰੀਆਂ  ਵਾਲੀ ਬਾਹੂ ਦਾ ਖਾਸ ਤੂੰ ਖਿਆਲ ਰੱਖ ਲਈਂ 
ਹੋ ਫੋਨ ਊਤੇ ਬੁਸੀ ਦੇਖ ਕ ਤਾਹਨੇ ਮਾਰ ਕੇ ਨਾ  ਨਿਚੋੜੇ 
ਥੋੜਾ ਬੌਤਾ ਰੋਹਬ ਤ ਜਰੂਰ ਰਾਖੂੰਗੀ ਵੇ ਸਾਕ 15 ਜੱਟੀ ਨੇ ਮੋੜੇ 
ਸਾਕ 15 ਜੱਟੀ ਨੇ ਮੋੜੇ 
ਥੋੜਾ ਬੌਤਾ ਰੋਹਬ ਤ ਜਰੂਰ ਰਾਖੂੰਗੀ ਵੇ ਸਾਕ 15 ਜੱਟੀ ਨੇ ਮੋੜੇ 
ਸਾਕ 15 ਜੱਟੀ ਨੇ ਮੋੜੇ 
ਸਾਕ 15 ਜੱਟੀ ਨੇ ਮੋੜੇ 

ਸਹੇਲੀਆਂ  ਚ ਸਰਦਾਰੀਆਂ ਨਿਕੀ ਹਿੰਦੀ ਤੋਂ ਆਈ  ਮੈ ਕਰਦੀ 
ਬਟੂਏ ਨੂੰ ਤੰਗ ਰੱਖੀਏ ਕਹਿੰਦੇ ਮੰਗ ਜੇ ਵਿਆਹੀਏ ਵੱਡੇ ਘਰ ਦੀ
ਉਹ ਕਾਹਦਾ ਮਾਨ ਬਿੱਟੂ ਚੀਮਿਆਂ  ਕਿੱਲੇ ਮੇਰੀਆਂ  ਵੀਰਾ ਤੋਂ ਤੇਰੇ ਥੋੜੇ 
ਤਾਹਨੇ ਮਾਰ ਕੇ ਨਾ ਖੂਨ ਨਿਚੋੜੇ 
ਥੋੜਾ ਬੌਤਾ ਰੋਹਬ ਤ ਜਰੂਰ ਰਾਖੂੰਗੀ ਵੇ ਸਾਕ 15 ਜੱਟੀ ਨੇ ਮੋੜੇ 
ਸਾਕ 15 ਜੱਟੀ ਨੇ ਮੋੜੇ 
ਥੋੜਾ ਬੌਤਾ ਰੋਹਬ ਤ ਜਰੂਰ ਰਾਖੂੰਗੀ ਵੇ ਸਾਕ 15 ਜੱਟੀ ਨੇ ਮੋੜੇ 
ਸਾਕ 15 ਜੱਟੀ ਨੇ ਮੋੜੇ 
ਸਾਕ 15 ਜੱਟੀ ਨੇ ਮੋੜੇ 

ਹੁੰਦਲ ਦਾ ਬੀਟ ਯੋ