Showing posts with label Kulwinder Billa Punjabi Song Lyrics. Show all posts
Showing posts with label Kulwinder Billa Punjabi Song Lyrics. Show all posts

Tuesday, January 31, 2017

Angreji Wali Madam Song Lyrics in Punjabi Language

ਅੰਗਰੇਜ਼ੀ ਵਾਲੀ  ਮੈਡਮ ਸੋਂਗ ਲੈਰਿਕਸ 


ਓ ਕਿਥੇ ਰਹਿ ਗਏ ਡਾਕਟਰ ਸਾਹਿਬ। .....
ਇਆਹ। !
ਵਟਸਅਪ। ...

ਲੈ  ਕੇ ਛੱਡਣਾ ਜਵਾਬ ਇੱਕ 
ਜੱਟਾ ਹੋ ਗਿਆ  ਰੋਟੀਨ  ਤੇਰੇ ਨਿੱਤ ਦਾ 
ਲੈ  ਕੇ ਛੱਡਣਾ ਜਵਾਬ ਇੱਕ 
ਜੱਟਾ ਹੋ ਗਿਆ  ਰੋਟੀਨ  ਤੇਰੇ ਨਿੱਤ ਦਾ 

ਕਿਥੇ ਜਾਂਦਾ ਤੇਰਾ attitude  ਵੇ 
ਬੜੀ ਮੀਠੀਆਂ ਗੱਲਾਂ ਦੀ  ਆਇ ਹੁੰਦੀ ਆ 

ਆਥਣੇ ਜੇ ਬੜੀ ਅੰਗਰੇਜ਼ੀ ਬੋਲਦਾ 
ਦੀਨੇ ਜੱਟਾ ਕੇਡੀ ਖੂੰਜੇ ਲਈ ਹੁੰਦੀ ਆ 
ਆਥਣੇ ਜੇ ਬੜੀ ਅੰਗਰੇਜ਼ੀ ਬੋਲਦਾ 
ਦੀਨੇ ਜੱਟਾ ਕੇਡੀ ਖੂੰਜੇ ਲਈ ਹੁੰਦੀ ਆ। ...


ਸ਼ਹਿਰ ਵਿਚ ਪਾਲੀਏ ਨੀ ਜੱਟੀਏ 
ਚਕਮੇ ਮਜਾਜਾਂ ਦੀਏ ਪੱਟੀਏ 
ਸ਼ਹਿਰ ਵਿਚ ਪਾਲੀਏ ਨੀ ਜੱਟੀਏ 
ਚਕਮੇ ਮਜਾਜਾਂ ਦੀਏ ਪੱਟੀਏ 

ਹੁੰਦੀ ਏ ਕੋਈ ਤਾਂ ਗੱਲ ਖਾਸ ਨੀ 
ਤਾਂਹੀ ਤਾਂ ਸ੍ਵੀਟੀਨੈੱਸ ਆਈ ਹੁੰਦੀ ਆ 

ਬਿਨਾ ਪਾਣੀਓਂ ਹੀ ਸੰਗ ਥੱਲੋਂ ਜੱਟ ਨੇ (ਸਾਚੀ )
ਅੰਗਰੇਜ਼ੀ ਵਾਲੀ ਮੈਡਮ ਟਪਾਈ ਹੁੰਦੀ ਆ 
ਬਿਨਾ ਪਾਣੀਓਂ ਹੀ ਸੰਗ ਥੱਲੋਂ ਜੱਟ ਨੇ (ਸਾਚੀ )
ਅੰਗਰੇਜ਼ੀ ਵਾਲੀ ਮੈਡਮ ਟਪਾਈ ਹੁੰਦੀ ਆ  (ਅੱਛਾ )

ਪਾਣੀਓਂ ਹੀ ਸੰਗ ਥੱਲੋਂ ਜੱਟ ਨੇ 
ਅੰਗਰੇਜ਼ੀ ਵਾਲੀ ਮੈਡਮ ਟਪਾਈ ਹੁੰਦੀ ਆ

ਇਆਹ। .... ਵਟਸਅਪ। ...

ਦੀਨੇ  ਅੱਕੜਾਂ ਦੇ ਨਾਲ ਗੱਲ ਕਰਦਾ 
ਕਾਹਤੋਂ ਸ਼ਾਮ ਨੂੰ ਜੱਟੀ ਦਾ ਪਾਣੀ ਭਰਦਾ 
(ਓਏ ਚਾਲ ਚਾਲ  ਪਾਣੀ ਤੇਰਾ ਮੈਂ )

ਦੀਨੇ  ਅੱਕੜਾਂ ਦੇ ਨਾਲ ਗੱਲ ਕਰਦਾ 
ਕਾਹਤੋਂ ਸ਼ਾਮ ਨੂੰ ਜੱਟੀ ਦਾ ਪਾਣੀ ਭਰਦਾ 
ਮੈਨੂੰ ਦਾਸ ਤਾਂ ਸਹੀ ਵੇ ਕਿਹੜੀ ਚੀਜ਼ ਨਿ 
ਸੁਇ  ਪਾਰੇ ਆਲੀ ਜਮਾ  ਥੱਲੇ ਲਾਇ ਹੁੰਦੀ ਆ 

ਆਥਣੇ ਜੇ ਬੜੀ ਅੰਗਰੇਜ਼ੀ ਬੋਲਦਾ 
ਦਿਨੇ  ਜੱਟਾ ਕੇਡੀ ਖੂੰਜੇ ਲਈ ਹੁੰਦੀ ਆ 

ਛੱਡ ਇੰਗਲਿਸ਼ ਸੀਖ ਤੂੰ ਫ਼੍ਰੇਂਚ ਵੀ 
ਹੁੰਦੀ ਜੱਟਾ ਲਈ ਤਾਂ ਖੇਡ ਇਕ ਮਿੰਟ  ਦੀ

ਚਾਲ ਝੂਟਾ !

ਪਿੰਡ ਵਾਲੇ ਠੇਕੇ ਉੱਤੇ ਬੱਲੀਏ ਜਦੋਂ ਯਾਰਾਂ ਨਾ ਟਿਉਸ਼ਨ ਲਗਾਈ ਹੁੰਦੀ ਆ 
ਬਿਨਾ ਪਾਣੀਓਂ ਹੀ ਸੰਗ ਥਾਲੋ ਜੱਟ ਨੇ 
ਅੰਗਰੇਜ਼ੀ ਵਾਲੀ ਮੈਡਮ ....
ਬਿਨਾ ਪਾਣੀਓਂ ਹੀ ਸੰਗ ਥਾਲੋ ਜੱਟ ਨੇ 
ਅੰਗਰੇਜ਼ੀ ਵਾਲੀ ਮੈਡਮ ਟਪਾਈ ਹੁੰਦੀ ਆ


ਪਿਆਰ ਉਤਲੇ ਜੇ ਮੰਨੋ ਤੂੰ ਤਾਂ ਕਰਦਾ 
ਮੈਨੂੰ ਛੱਡ ਰੇਜ ਠੇਕਿਆਂ ਤੋਂ ਫੜਦਾ 
ਵੇ ਤੂੰ ਛੱਡਦਾ ਕਿਊ ਨੀ ਖੇੜਾ ਉਸ ਦਾ 
ਨਿਤ ਜਿਸ ਮੁੱਦੇ ਤੇ ਲੜਾਈ ਹੁੰਦੀ ਆ 

ਆਥਣੇ ਜੇ ਬੜੀ ਅੰਗਰੇਜ਼ੀ ਬੋਲਦਾ 
ਦਿਨੇ  ਜੱਟਾ ਕੇਡੀ ਖੂੰਜੇ ਲਈ ਹੁੰਦੀ ਆ 
ਆਥਣੇ ਜੇ ਬੜੀ ਅੰਗਰੇਜ਼ੀ ਬੋਲਦਾ 
ਦਿਨੇ  ਜੱਟਾ ਕੇਡੀ ਖੂੰਜੇ ਲਈ ਹੁੰਦੀ ਆ। ..


ਐਡਾ ਮਸਲਾ ਨੀ ਜਿੰਨਾ ਰਹੀ ਸੋਚ ਤੂੰ 
ਤੇਹਣੁ ਵੱਧ ਕਿ ਪਿਆਰਾ ਸ਼ਿਵਜੋਤ ਨੂੰ 

ਯਾਰ ਜੁੰਡੀ ਦੇ ਸਜਾਉਣ ਜਦੋ ਮਹਿਫ਼ਿਲਾਂ 
ਇਹ ਤਾਂ ਅਉਦੋਂ ਜੀ ਲਾਉਣ ਦੀ ਦਵਾਈ ਹੁੰਦੀ ਆ 

ਬਿਨਾ ਪਾਣੀਓਂ ਹੀ ਸੰਗ ਥੱਲੋਂ ਜੱਟ ਨੇ
ਅੰਗਰੇਜ਼ੀ ਵਾਲੀ ਮੈਡਮ ਟਪਾਈ ਹੁੰਦੀ ਆ

ਆਥਣੇ ਜੇ ਬੜੀ ਅੰਗਰੇਜ਼ੀ ਬੋਲਦਾ 
ਦਿਨੇ  ਜੱਟਾ ਕੇਡੀ ਖੂੰਜੇ ਲਈ ਹੁੰਦੀ ਆ

ਬਿਨਾ ਪਾਣੀਓਂ ਹੀ ਸੰਗ ਥੱਲੋਂ ਜੱਟ ਨੇ
ਅੰਗਰੇਜ਼ੀ ਵਾਲੀ ਮੈਡਮ ਟਪਾਈ ਹੁੰਦੀ ਆ

ਚਾਲ ਵੱਡਾ ਆਇਆ  ਅੰਗਰੇਜ !

ਸੋਂਗ ਡਿਟੈਲਸ :
ਸੋਂਗ : ਅੰਗਰੇਜ਼ੀ ਵਾਲੀ ਮੈਡਮ 
ਸਿੰਗਰ : ਕੁਲਵਿੰਦਰ  ਬਿੱਲਾ, ਸ਼ਿਪਰਾ ਗੋਇਲ 
ਲੈਰਿਕਸ : ਸ਼ਿਵਜੋਤ